Friday 27 January 2017

Punjabi Poetry : Garibi….rabba baksh dawin



kismat di nathali maar ne,mere hath diyaan lakira mitta ditiya,
mere mathe diyaan ditiya lakira wich bas gamma diyaan leekhan la ditiya,
meri soch hamesha meri bhukh bani,bhukhe didh na rabha tenu paa sakhiya,
mere naina cho nikle hanjua ne vi kayi aarshan da pani wagga shutiya,
rabba mere naman nu savikar kari,ihh rangli duniya to mann utha chukiya,
indra pata nahi loki khush kiwe ne,main aatma vi gamma wich ruzha sutiya !!!




ਕਿਸਮਤ ਦੀ ਨਥਲੀ ਮਾਰ ਨੇ, ਮੇਰੇ ਹਥ ਦਿਯਾਂ ਲਕੀਰਾਂ ਮਿਟਾ ਦਿਤੀਯਾਂ,
ਮੇਰੇ ਮਾਥੇ ਦਿਯਾਂ ਦਿਤੀਯ ਲਕੀਰਾਂ ਵਿਚ,ਬਸ ਗਾਮਾ ਦਿਯਾਂ ਲੀਖਾਂ ਲਾ ਦਿਤੀਯਾਂ,
ਮੇਰੀ ਸੋਚ ਹਮੇਸ਼ਾ ਮੇਰੀ ਭੁਖ ਬਣੀ,ਭੂਖੇ ਦਿਢ ਨਾ ਰਭਾ ਤੇਨੁ ਪਾ ਸਕਿਯਾਂ,
ਮੇਰੇ ਨੈਨਾ ਚੋ ਨਿਕਲੇ ਹੰਜੂਆ ਨੇ ਵੀ ਕਾਯੀ ਅਰਸ਼ਾਂ ਦਾ ਪਾਣੀ ਵੱਗਾ ਸੁਤੀਯਾਂ,
ਰੱਬਾ ਮੇਰੇ ਨਮਨ ਨੂ ਸਵੀਕਾਰ ਕਰੀ,ਇਹ੍ਹ ਰੰਗਲੀ ਦੁਨਿਯਾ ਤੋ ਮੰਨ ਉਠਾ ਚੁਕਿਯਾ,
ਇੰਦਰਾ ਪਤਾ ਨਹੀ ਲੋਕੀ ਖੁਸ਼ ਕਿਵੇ ਨੇ, ਮੈਂ ਤੇ ਆਤਮਾ ਵੀ ਗਾਮਾ ਚ ਰੁਜ੍ਹਾ ਸੁਤੀਯਾਂ !!!

No comments:

Post a Comment